ਬਾਪੂ ਦੇ ਅਚਾਨਕ ਆ ਜਾਣ ਕਾਰਨ ਘਰਵਾਲੀ ਸੜ ਭੁਜ ਗਈ

ਬਾਪੂ ਦੇ ਅਚਾਨਕ ਆ ਜਾਣ ਕਾਰਨ ਘਰਵਾਲੀ ਸੜ-ਭੁਜ ਗਈ, ‘ਲਗਦੈ ਬੁੱਢੇ ਨੂੰ ਪੈਸਿਆਂ ਦੀ ਲੋੜ ਆ ਪਈ ਐ, ਨਹੀਂ ਤਾਂ ਕਿਹੜਾ ਆਉਣ ਵਾਲਾ ਸੀ ।


ਆਪਣੇ ਢਿੱਡ ਦਾ ਟੋਆ ਤਾਂ ਭਰਦਾ ਨਹੀਂ,ਘਰਦਿਆਂ
ਦਾ ਖੂਹ ਕਿੱਥੋਂ ਭਰਾਂਗੇ ?’
ਮੈਂ ਨਜ਼ਰਾਂ ਚੁਰਾ ਕੇ ਦੂਜੇ ਪਾਸੇ ਵੇਖਣ ਲੱਗੈ । ਬਾਪੂ ਨਲਕੇ ਤੋਂ ਹੱਥ-ਮੂੰਹ ਧੋ ਕੇ ਰਾਹ ਦੀ ਥਕਾਵਟ ਦੂਰ ਕਰ ਰਿਹਾ ਸੀ ।
ਇਸ ਵਾਰ ਮੇਰਾ ਹੱਥ ਕੁਝ ਜ਼ਿਆਦਾ ਹੀ ਤੰਗ ਹੋ
ਗਿਆ ਸੀ । ਵੱਡੇ ਮੁੰਡੇ ਨੂੰ ਬੂਟ ਚਾਹੀਦੇ ਹਨ । ਉਹ ਸਕੂਲ ਜਾਣ
ਲੱਗਾ ਰੋਜ਼ ਬੁੜਬੁੜ ਕਰਦਾ ਹੈ ।
ਘਰਵਾਲੀ ਦੇ ਇਲਾਜ ਲਈ ਪੂਰੀ ਦਵਾਈ
ਨਹੀਂ ਖਰੀਦੀ ਜਾ ਸਕੀ ।
ਬਾਪੂ ਨੇ ਵੀ ਹੁਣ ਹੀ ਆਉਣਾ ਸੀ ।ਘਰ ਵਿਚ
ਭਾਰੀ ਚੁੱਪ ਪਸਰੀ ਹੋਈ ਸੀ ।
ਰੋਟੀ ਖਾਣ ਮਗਰੋਂ ਬਾਪੂ ਨੇ ਮੈਨੂੰ ਕੋਲ ਬੈਠਣ
ਦਾ ਇਸ਼ਾਰਾ ਕੀਤਾ ।


ਮੈਨੂੰ ਸ਼ੱਕ ਸੀ ਕਿ ਕੋਈ ਪੈਸਿਆਂ ਦਾ ਮਸਲਾ ਲੈ ਕੇ
ਆਇਆ ਹੋਵੇਗੈ ।
ਬਾਪੂ ਕੁਰਸੀ ਤੇ ਢੋਅ ਲਾ ਕੇ ਬੈਠ ਗਿਆ, ਬਿਲਕੁਲ
ਬੇਫ਼ਿਕਰ ।
“ਸੁਣ,” ਕਹਿਕੇ ਉਸਨੇ ਮੇਰਾ ਧਿਆਨ ਆਪਣੇ ਵੱਲ
ਖਿੱਚਿਆ ।
ਮੈਂ ਸਾਹ ਰੋਕ ਕੇ ਉਸ ਵੱਲ ਵੇਖਣ ਲੱਗਾ ।
ਨਸ-ਨਸ ਕੰਨ ਬਣ ਕੇ ਅਗਲਾ ਵਾਕ ਸੁਣਨ ਲਈ
ਚੌਕਸ ਸੀ ।
ਬਾਪੂ ਬੋਲਿਆ, “ਖੇਤੀ ਦੇ ਕੰਮ ਵਿਚ ਬਿਲਕੁਲ
ਵਿਹਲ ਨਹੀਂ ਮਿਲਦੀ ।
ਇਸ ਵੇਲੇ ਕੰਮ ਦਾ ਜ਼ੋਰ ਹੈ…ਰਾਤ ਦੀ ਗੱਡੀਓਂ ਈ
ਵਾਪਸ ਜਾਊਂਗਾ ।
ਤਿੰਨ ਮਹੀਨਿਆਂ ਤੋਂ ਤੇਰੀ ਕੋਈ ਚਿੱਠੀ ਨਹੀਂ ਆਈ ।
ਜਦੋਂ ਤੂੰ ਪਰੇਸ਼ਾਨ ਹੁਨੈਂ,ਤਦ ਈ ਇੰਜ ਕਰਦੈਂ ।”
ਬਾਪੂ ਨੇ ਜੇਬ ਵਿੱਚੋਂ ਸੌ-ਸੌ ਦੇ ਦਸ ਨੋਟ ਕੱਢ ਕੇ ਮੇਰੇ
ਵੱਲ ਕੀਤੇ, “ ਰੱਖ ਲੈ । ਤੇਰੇ ਕੰਮ ਆ ਜਾਣਗੇ ।
ਝੋਨਾ ਚੰਗਾ ਹੋ ਗਿਆ ਸੀ । ਘਰੇ ਕੋਈ ਦਿੱਕਤਨਹੀਂ ਹੈ। ਤੂੰ ਬੜਾ ਕਮਜ਼ੋਰ ਲੱਗ ਰਿਹੈਂ । ਚੱਜ ਨਾਲ ਖਾਇਆਕਰ ।ਵਹੁਟੀ ਦਾ ਵੀ ਖਿਆਲ ਰੱਖ ।”ਮੈਂ ਕੁਝ ਨਾ ਬੋਲਸਕਿਆ ।ਸ਼ਬਦ ਜਿਵੇਂ ਸੰਘ ਵਿਚ ਹੀ ਫਸ ਗਏ ਹੋਣ ।ਮੈਂ ਕੁਝ ਕਹਿੰਦਾ, ਇਸ ਤੋਂ ਪਹਿਲਾਂ ਹੀ ਬਾਪੂ ਨੇਪਿਆਰ ਨਾਲ ਝਿੜਕਿਆ,ਲੈ ਲੈ ! ਬਹੁਤ ਵੱਡਾ ਹੋ ਗਿਐਂ ਕੀ ? ਨਹੀਂ ਤਾਂ ਮੈਂ ਹੱਥ ਵਧਾਇਆ ।ਬਾਪੂ ਨੇ ਰੁਪਏ ਮੇਰੀ ਤਲੀ ਉੱਤੇ ਰੱਖ ਦਿੱਤੇ ।ਵਰ੍ਹਿਆਂ ਪਹਿਲਾਂ ਬਾਪੂ ਮੈਨੂੰ ਸਕੂਲ ਭੇਜਣ ਲਈ ਇਸੇ ਤਰ੍ਹਾਂ ਤਲੀ ਉੱਤੇ ਧੇਲੀ ਰੱਖ ਦਿਆ ਕਰਦਾ ਸੀ ।ਪਰ ਉਸ ਵੇਲੇ ਮੇਰੀਆਂ ਨਜਰਾਂ ਅੱਜ ਵਾਂਗ ਨੀਵੀਆਂ ਨਹੀਂ ਹੁੰਦੀਆਂ ਸਨ..

ਜਦੋਂ ਹਿੱਲਣ ਲੱਗਣ ਤੁਹਾਡੇ ਦੰਦ

ਅਜੋਕੇ ਸਮੇਂ ਵਿਚ ਦੰਦਾਂ ਦੀਆਂ ਅਨੇਕਾਂ ਬਿਮਾਰੀਆਂ ਹਨ, ਜੋ ਵੱਡੀ ਗਿਣਤੀ ਵਿਚ ਫੈਲੀਆਂ ਹੋਈਆਂ ਹਨ |ਇਨ੍ਹਾਂ ਵਿਚ ਦੰਦਾਂ ਦਾ ਦਰਦ, ਦੰਦਾਂ ਦਾ ਮੈਲਾ ਹੋਣਾ, ਪਾਇਰੀਆ ਅਤੇ ਦੰਦਾਂ ਦਾ ਹਿੱਲਣਾ ਆਦਿ ਪ੍ਰਮੁੱਖ ਹਨ |ਦੰਦਾਂ ਦੀ ਮਜ਼ਬੂਤੀ ਅਤੇ ਤੰਦਰੁਸਤੀ ਕਿਵੇਂ ਬਣੀ ਰਹੇ, ਇਸ ਸਬੰਧੀ ਬਹੁਤ ਸਾਰੇ ਲੋਕਾਂਨੂੰ ਜਾਣਕਾਰੀ ਨਹੀਂਹੰੁਦੀ | ਕਈ ਲੋਕ ਅਜਿਹੇ ਵੀ ਹੰੁਦੇ ਹਨ, ਜੋ ਜਾਣਦੇ ਹੋਏ ਵੀ ਆਲਸ ਦੇ ਕਾਰਨ ਦੰਦਾਂ ਦੀ ਸਹੀ ਦੇਖਭਾਲ ਨਹੀਂ ਕਰਦੇ |

ਦਰ ਅਸਲ ਆਮ ਤੌਰ ‘ਤੇ ਲੋਕ ਇਹ ਵੀ ਸੋਚ ਲੈਂਦੇ ਹਨ ਕਿ ਸਵੇਰੇ ਇਸ਼ਨਾਨ ਤੋਂ ਪਹਿਲਾਂ ਦੰਦਾਂ ਦੀ ਕਿਸੇ ਵੀ ਤਰ੍ਹਾਂ ਸਫਾਈ ਕਰ ਲੈਣ ਨਾਲ ਹੀ ਦੰਦਾਂਨੂੰ ਠੀਕ ਰੱਖਣ ਦੇ ਫਰਜ਼ ਪੂਰੇ ਹੋ ਜਾਂਦੇ ਹਨ ਪਰ ਅਸਲ ਵਿਚ ਅਜਿਹਾ ਨਹੀਂ ਹੈ | ਲੋਕ ਦੰਦਾਂ ਦੀ ਸਫਾਈ ਨਿਯਮਤ ਰੂਪ ਨਾਲ ਕਰਦੇ ਹਨ, ਫਿਰ ਵੀ ਦੰਦਾਂ ਦੀਆਂ ਬਿਮਾਰੀਆਂ ਤੋਂ ਪ੍ਰੇਸ਼ਾਨ ਰਹਿੰਦੇ ਹਨ |

ਆਮ ਤੌਰ ‘ਤੇ ਲੋਕ ਇਹ ਨਹੀਂ ਸੋਚਦੇ ਕਿ ਅਸੀਂ ਜੋ ਕੁਝ ਖਾ~ਪੀ ਰਹੇ ਹਾਂ, ਉਹ ਕਿੰਨਾ ਕੁ ਫਾਇਦਾ ਜਾਂ ਨੁਕਸਾਨ ਪਹੰੁਚਾ ਸਕਦਾ ਹੈ | ਗਰਮਾ~ਗਰਮ ਚਾਹ ਪੀਣ ਤੋਂ ਬਾਅਦ ਆਈਸ ਕ੍ਰੀਮ ਖਾਣ ਨਾਲ ਦੰਦਾਂ ‘ਤੇ ਬੁਰਾ ਅਸਰ ਪਵੇਗਾ, ਇਹ ਕਮਜ਼ੋਰ ਹੋ ਜਾਣਗੇ | ਕਈ ਵਾਰ ਲੋਕ ਜੋਸ਼ ਵਿਚ ਆ ਕੇ ਸਖਤ ਚੀਜ਼ ਦੰਦਾਂ ਨਾਲ ਚਬਾ ਲੈਂਦੇ ਹਨ, ਜਿਸ ਦਾ ਮਾੜਾ ਅਸਰ ਵੀ ਪੈ ਸਕਦਾ ਹੈ |

ਇਸ ਤੋਂ ਇਹ ਪ੍ਰਤੀਤ ਹੰੁਦਾ ਹੈ ਕਿ ਲੋਕ ਦੰਦਾਂ ਪ੍ਰਤੀ ਉਦਾਸੀਨ ਹੀ ਰਹਿੰਦੇ ਹਨ |ਚਾਹੇ ਉਹ ਬਾਕੀ ਸਰੀਰ ਦੇ ਅੰਗਾਂ ਲਈ ਜਿੰਨੇ ਮਰਜ਼ੀ ਸੁਚੇਤ ਰਹਿਣ ਪਰ ਦੰਦਾਂ ਲਈ ਨਹੀਂ |ਮਜ਼ਬੂਤ ਦੰਦ ਹੀ ਭੋਜਨ ਚੰਗੀ ਤਰ੍ਹਾਂ ਚਿਥ ਸਕਦੇ ਹਨ, ਜਦੋਂਕਿ ਕਮਜ਼ੋਰ ਅਤੇ ਹਿੱਲਦੇ ਦੰਦ ਭੋਜਨ ਹੀ ਸਹੀ ਨਹੀਂ ਚਬਾ ਸਕਦੇ, ਸਗੋਂ ਇਹ ਪੇਟ ਦੇ ਕਈ ਰੋਗ ਾਂਨੂੰ ਜਨਮ ਦਿੰਦੇ ਹਨ |

ਦੰਦਾਂਦੀ ਮਜ਼ਬੂਤੀ ਲਈ ਸਿਹਤ ਦਾ ਬੜਾ ਹੱਥ ਹੰੁਦਾ ਹੈ |ਇਥੇ ਦੰਦਾਂ ਨੂੰ ਮਜ਼ਬੂਤ ਅਤੇ ਤੰਦਰੁਸਤ ਬਣਾਈ ਰੱਖਣ ਦੇ ਕੁਝ ਸੁਝਾਅ ਪੇਸ਼ ਕਰ ਰਹੇ ਹਾਂ-

• ਹਰ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਦੰਦ ਚੰਗੀ ਤਰ੍ਹਾਂ ਸਾਫ ਕਰੋ |ਹਰ ਤਰ੍ਹਾਂ ਦਾ ਖਾਣਾ ਖਾਣ ਪਿੱਛੋਂ ਕੁਰਲੀ ਕਰੋ |ਮਾਊਥ ਵਾਸ਼ ਦੀ ਵਰਤੋਂ ਵੀ ਕਰ ਸਕਦੇ ਹੋ |

• ਕਦੇ ਵੀ ਇਕੋ ਸਮੇਂ ਗਰਮ ਅਤੇ ਠੰਢੇ ਪਦਾਰਥਾਂ ਦਾ ਸੇਵਨ ਨਾ ਕਰੋ ਜਾਂ ਕਠੋਰ ਵਸਤਾਂ ਨੂੰ ਨਾ ਚਬਾਓ |

• ਦੰਦਾਂ ਦੀ ਸਫਾਈ ਦੇ ਨਾਲ~ਨਾਲ ਮਸੂੜਿਆਂ ਦੀ ਮਾਲਿਸ਼ ਵੀ ਕਰੋ | • ਚੂਨਾ, ਕੱਥਾ ਅਤੇ ਤੰਬਾਕੂ ਦੰਦ ਖਰਾਬ ਕਰਦੇ ਹਨ |

ਦੰਦਾਂ ਦੇ ਕਮਜ਼ੋਰ ਹੋਣ ਦੇ ਬਾਅਦ ਵੀ ਉਨ੍ਹਾਂ ਦੀ ਮਜ਼ਬੂਤੀ ਲਈ ਯਤਨ ਕਰਨੇ ਚਾਹੀਦੇ ਹਨ ਅਤੇ ਉਨ੍ਹਾਂ ਨੂੰ ਪੁਟਾਉਣ ਦੀ ਜਲਦਬਾਜ਼ੀ ਨਾ ਕਰੋ |ਦੰਦ ਹਿੱਲਣ ਦੀ ਹਾਲਤ ਵਿਚ ਜ਼ਰੂਰੀ ਇਲਾਜ ਕਰੋ | ਆਯੁਰਵੇਦ ਅਨੁਸਾਰ ਦੰਦਾਂ ਦੀਆਂ ਬਿਮਾਰੀਆਂ ਵਾਯੂ ਵਿਕਾਰ ਤੋਂ ਹੰੁਦੀਆਂ ਹਨ |ਚੀਨੀ ਜ ਾਂਮਿਸ਼ਰੀ ਦਾ ਸ਼ਰਬਤ ਪੀਣ ਨਾਲ ਲਾਭ ਹੰੁਦਾ ਹੈ |ਦੰਦ ਹਿੱਲਣ’ਤੇ ਮੌਲਸਿਰੀ ਦੀ ਛਿੱਲ ਨਾਲ ਦਾਤਣ ਕਰੋ |ਦੰਦਾਂ ਦੇ ਹਿੱਲਣ ‘ਤੇ ਤਿਲ ਅਤੇ ਬਾਲਵਚ ਨੂੰ ਚਬਾਉਣ ਨਾਲ ਫਾਇਦਾ ਹੰੁਦਾ ਹੈ |

ਮਾਜੂਫਲ ਨੂੰ ਪੀਸ ਕੇ ਦੰਦਾਂ ‘ਤੇ ਮਲਣ ਨਾਲ ਖੂਨ ਆਉਣਾ ਬੰਦ ਹੋ ਜਾਂਦਾ ਹੈ ਅਤੇ ਦੰਦ ਮਜ਼ਬੂਤ ਹੰੁਦੇ ਹਨ ਜਾਂ ਸੁੱਕੇ ਧਨੀਏ ਦਾ ਚੂਰਨ 20 ਗ੍ਰਾਮ, ਗੁਲਾਬ ਦੇ ਸੁੱਕੇ ਫੁੱਲ 10 ਗ੍ਰਾਮ, ਚੰਦਨ ਦੇ ਬੂਰੇ ਦਾ 10 ਗ੍ਰਾਮ ਲੈ ਕੇ ਕੁੱਟ~ਪੀਸ ਕੇ ਛਾਣਕੇ ਰੱਖ ਲਓ | ਇਸ ਵਿਚ ਤਿੰਨ ਗ੍ਰਾਮ ਕਪੂਰ ਮਿਲਾ ਕੇ ਇਕ ਸ਼ੀਸ਼ੀ ਵਿਚ ਰੱਖ ਲਓ |ਇਸ ਮੰਜਨ ਦੀ ਮਾਲਿਸ਼ ਕਰਦੇ ਰਹਿਣ ਨਾਲ ਮਸੂੜਿਆਂ ਦਾ ਫੁੱਲਣਾ, ਦੰਦ ਾਂਦਾ ਹਿੱਲਣਾ, ਦੰਦਾਂ ਵਿੱਚ ਦਰਦ ਹੋਣਾ, ਖੂਨ ਨਿ|ਕਲਣਾ ਆਦਿ ਬਿਮਾਰੀਆਂ ਠੀਕ ਹੋ ਜਾਂਦੀਆਂ ਹਨ

 

सफलता का गुरु मंत्र ~~ उड़ना है तो गिरना सीख लो

सफलता का गुरु मंत्र ~~ उड़ना है तो गिरना सीख लो

एक चिड़िया का बच्चा जब अपने घोंसले से पहली बार बाहर निकलता है तो उसके पंखों में जान नहीं होती। वो उड़ने की कोशिश करता है लेकिन जरा सा उड़कर गिर जाता है। वह फिर से दम भरता है और फिर से उड़ने की कोशिश करता है लेकिन फिर गिरता है।

वो उड़ता है और गिरता है। यही क्रम निरंतर चलता जाता है। एक बार नहीं, दो बार नहीं बल्कि हजारों बार वो गिरता है लेकिन वो उड़ना नहीं छोड़ता और एक समय ऐसा भी आता है जब वो खुले आकाश में आनंद से उड़ता है।

मेरे दोस्त जिंदगी में अगर उड़ना है तो गिरना सीख लो क्योंकि आप गिरोगे, एक बार नहीं बल्कि कई बार। आपको गिरकर फिर उठना है और फिर उड़ना है।

याद करो वो बचपन के दिन, जब बच्चा छोटा होता है तो वो चलने की कोशिश करता है। पहली बार चलता है तो गिरता है, आप भी गिरे होंगे। एक बार नहीं, कई बार, और कई बार तो बच्चों को चोट भी लग जाती है। किसी का दांत टूट जाता है, तो किसी के घुटने में चोट लग जाती है और कई बार तो सर से खून तक निकल आता है, पट्टी बांधनी पड़ती है।

लेकिन वो बच्चा चलना नहीं छोड़ता। सर पे पट्टी बंधी है, चोट लगी है, दर्द भी हुआ है लेकिन माँ की नजर बचते ही वो फिर से चलने की कोशिश करता है। उसे गिरने का डर नहीं है और ना ही किसी चोट का डर है, उसको चलना सीखना है और वो तब तक नहीं मानता जब तक चल ना ले।

सोचो उस बच्चे में कितनी हिम्मत है, उसके मन में एक लक्ष्य है – “चलना सीखना”। और वो चलना सीख भी जाता है क्योंकि वो कभी गिरने से डरता ही नहीं है।

लेकिन जब यही बच्चा बड़ा हो जाता है, उसके अदंर समझ आ जाती है तो वो डरने लगता है। इंसान जब भी कोई नया काम करने की कोशिश करता है उसके मन में गिरने का डर होता है।

=> स्टूडेंट डरता है कि पहला इंटरव्यू है, नौकरी लगेगी या नहीं लगेगी….

=> बिजनेसमैन डरता है कि नया बिजनिस कर तो लिया लेकिनचलेगा या नहीं चलेगा….

=> क्रिकेटर सोचता है कि मेरा पहला मैच है रन बना पाउँगा या नहीं बना पाउँगा…

अरे नादान मानव, तुमसे ज्यादा साहसी तो वो बच्चा है जो हजार बार गिरकर भी गिरने से नहीं डरता। सर से खून भी आ जाये तो भी नन्हें कदम फिर से चलने की कोशिश करते हैं। और एक तुम तो हो, थोड़े समझदार क्या हुए, तुम तो नासमझ हो गए।

दुनिया में कोई भी इंसान इतनी आसानी से सफल नहीं होता, ठोकरें खानी पड़ती हैं। अब ठोकरों से डरोगे तो कभी सफल नहीं हो पाओगे। राह में चाहे जितनी ठोकरें आयें आप अपने लक्ष्य को मत छोड़ो। ये ठोकरें तो आपकी परीक्षा लेती हैं, आपके कदम को मजबूत बनाती हैं ताकि जिंदगी में फिर कभी ठोकर ना खानी पड़े।

ਜਦੋਂ ਹਿੱਲਣ ਲੱਗਣ ਤੁਹਾਡੇ ਦੰਦ

ਜਦੋਂ ਹਿੱਲਣ ਲੱਗਣ ਤੁਹਾਡੇ ਦੰਦ

ਅਜੋਕੇ ਸਮੇਂ ਵਿਚ ਦੰਦਾਂ ਦੀਆਂ ਅਨੇਕਾਂ ਬਿਮਾਰੀਆਂ ਹਨ, ਜੋ ਵੱਡੀ ਗਿਣਤੀ ਵਿਚ ਫੈਲੀਆਂ ਹੋਈਆਂ ਹਨ |ਇਨ੍ਹਾਂ ਵਿਚ ਦੰਦਾਂ ਦਾ ਦਰਦ, ਦੰਦਾਂ ਦਾ ਮੈਲਾ ਹੋਣਾ, ਪਾਇਰੀਆ ਅਤੇ ਦੰਦਾਂ ਦਾ ਹਿੱਲਣਾ ਆਦਿ ਪ੍ਰਮੁੱਖ ਹਨ |ਦੰਦਾਂ ਦੀ ਮਜ਼ਬੂਤੀ ਅਤੇ ਤੰਦਰੁਸਤੀ ਕਿਵੇਂ ਬਣੀ ਰਹੇ, ਇਸ ਸਬੰਧੀ ਬਹੁਤ ਸਾਰੇ ਲੋਕਾਂਨੂੰ ਜਾਣਕਾਰੀ ਨਹੀਂਹੰੁਦੀ | ਕਈ ਲੋਕ ਅਜਿਹੇ ਵੀ ਹੰੁਦੇ ਹਨ, ਜੋ ਜਾਣਦੇ ਹੋਏ ਵੀ ਆਲਸ ਦੇ ਕਾਰਨ ਦੰਦਾਂ ਦੀ ਸਹੀ ਦੇਖਭਾਲ ਨਹੀਂ ਕਰਦੇ |

ਦਰ ਅਸਲ ਆਮ ਤੌਰ ‘ਤੇ ਲੋਕ ਇਹ ਵੀ ਸੋਚ ਲੈਂਦੇ ਹਨ ਕਿ ਸਵੇਰੇ ਇਸ਼ਨਾਨ ਤੋਂ ਪਹਿਲਾਂ ਦੰਦਾਂ ਦੀ ਕਿਸੇ ਵੀ ਤਰ੍ਹਾਂ ਸਫਾਈ ਕਰ ਲੈਣ ਨਾਲ ਹੀ ਦੰਦਾਂਨੂੰ ਠੀਕ ਰੱਖਣ ਦੇ ਫਰਜ਼ ਪੂਰੇ ਹੋ ਜਾਂਦੇ ਹਨ ਪਰ ਅਸਲ ਵਿਚ ਅਜਿਹਾ ਨਹੀਂ ਹੈ | ਲੋਕ ਦੰਦਾਂ ਦੀ ਸਫਾਈ ਨਿਯਮਤ ਰੂਪ ਨਾਲ ਕਰਦੇ ਹਨ, ਫਿਰ ਵੀ ਦੰਦਾਂ ਦੀਆਂ ਬਿਮਾਰੀਆਂ ਤੋਂ ਪ੍ਰੇਸ਼ਾਨ ਰਹਿੰਦੇ ਹਨ |

ਆਮ ਤੌਰ ‘ਤੇ ਲੋਕ ਇਹ ਨਹੀਂ ਸੋਚਦੇ ਕਿ ਅਸੀਂ ਜੋ ਕੁਝ ਖਾ~ਪੀ ਰਹੇ ਹਾਂ, ਉਹ ਕਿੰਨਾ ਕੁ ਫਾਇਦਾ ਜਾਂ ਨੁਕਸਾਨ ਪਹੰੁਚਾ ਸਕਦਾ ਹੈ | ਗਰਮਾ~ਗਰਮ ਚਾਹ ਪੀਣ ਤੋਂ ਬਾਅਦ ਆਈਸ ਕ੍ਰੀਮ ਖਾਣ ਨਾਲ ਦੰਦਾਂ ‘ਤੇ ਬੁਰਾ ਅਸਰ ਪਵੇਗਾ, ਇਹ ਕਮਜ਼ੋਰ ਹੋ ਜਾਣਗੇ | ਕਈ ਵਾਰ ਲੋਕ ਜੋਸ਼ ਵਿਚ ਆ ਕੇ ਸਖਤ ਚੀਜ਼ ਦੰਦਾਂ ਨਾਲ ਚਬਾ ਲੈਂਦੇ ਹਨ, ਜਿਸ ਦਾ ਮਾੜਾ ਅਸਰ ਵੀ ਪੈ ਸਕਦਾ ਹੈ |

 

ਇਸ ਤੋਂ ਇਹ ਪ੍ਰਤੀਤ ਹੰੁਦਾ ਹੈ ਕਿ ਲੋਕ ਦੰਦਾਂ ਪ੍ਰਤੀ ਉਦਾਸੀਨ ਹੀ ਰਹਿੰਦੇ ਹਨ |ਚਾਹੇ ਉਹ ਬਾਕੀ ਸਰੀਰ ਦੇ ਅੰਗਾਂ ਲਈ ਜਿੰਨੇ ਮਰਜ਼ੀ ਸੁਚੇਤ ਰਹਿਣ ਪਰ ਦੰਦਾਂ ਲਈ ਨਹੀਂ |ਮਜ਼ਬੂਤ ਦੰਦ ਹੀ ਭੋਜਨ ਚੰਗੀ ਤਰ੍ਹਾਂ ਚਿਥ ਸਕਦੇ ਹਨ, ਜਦੋਂਕਿ ਕਮਜ਼ੋਰ ਅਤੇ ਹਿੱਲਦੇ ਦੰਦ ਭੋਜਨ ਹੀ ਸਹੀ ਨਹੀਂ ਚਬਾ ਸਕਦੇ, ਸਗੋਂ ਇਹ ਪੇਟ ਦੇ ਕਈ ਰੋਗ ਾਂਨੂੰ ਜਨਮ ਦਿੰਦੇ ਹਨ |

ਦੰਦਾਂਦੀ ਮਜ਼ਬੂਤੀ ਲਈ ਸਿਹਤ ਦਾ ਬੜਾ ਹੱਥ ਹੰੁਦਾ ਹੈ |ਇਥੇ ਦੰਦਾਂ ਨੂੰ ਮਜ਼ਬੂਤ ਅਤੇ ਤੰਦਰੁਸਤ ਬਣਾਈ ਰੱਖਣ ਦੇ ਕੁਝ ਸੁਝਾਅ ਪੇਸ਼ ਕਰ ਰਹੇ ਹਾਂ-

• ਹਰ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਦੰਦ ਚੰਗੀ ਤਰ੍ਹਾਂ ਸਾਫ ਕਰੋ |ਹਰ ਤਰ੍ਹਾਂ ਦਾ ਖਾਣਾ ਖਾਣ ਪਿੱਛੋਂ ਕੁਰਲੀ ਕਰੋ |ਮਾਊਥ ਵਾਸ਼ ਦੀ ਵਰਤੋਂ ਵੀ ਕਰ ਸਕਦੇ ਹੋ |

• ਕਦੇ ਵੀ ਇਕੋ ਸਮੇਂ ਗਰਮ ਅਤੇ ਠੰਢੇ ਪਦਾਰਥਾਂ ਦਾ ਸੇਵਨ ਨਾ ਕਰੋ ਜਾਂ ਕਠੋਰ ਵਸਤਾਂ ਨੂੰ ਨਾ ਚਬਾਓ |

• ਦੰਦਾਂ ਦੀ ਸਫਾਈ ਦੇ ਨਾਲ~ਨਾਲ ਮਸੂੜਿਆਂ ਦੀ ਮਾਲਿਸ਼ ਵੀ ਕਰੋ | • ਚੂਨਾ, ਕੱਥਾ ਅਤੇ ਤੰਬਾਕੂ ਦੰਦ ਖਰਾਬ ਕਰਦੇ ਹਨ |

ਦੰਦਾਂ ਦੇ ਕਮਜ਼ੋਰ ਹੋਣ ਦੇ ਬਾਅਦ ਵੀ ਉਨ੍ਹਾਂ ਦੀ ਮਜ਼ਬੂਤੀ ਲਈ ਯਤਨ ਕਰਨੇ ਚਾਹੀਦੇ ਹਨ ਅਤੇ ਉਨ੍ਹਾਂ ਨੂੰ ਪੁਟਾਉਣ ਦੀ ਜਲਦਬਾਜ਼ੀ ਨਾ ਕਰੋ |ਦੰਦ ਹਿੱਲਣ ਦੀ ਹਾਲਤ ਵਿਚ ਜ਼ਰੂਰੀ ਇਲਾਜ ਕਰੋ | ਆਯੁਰਵੇਦ ਅਨੁਸਾਰ ਦੰਦਾਂ ਦੀਆਂ ਬਿਮਾਰੀਆਂ ਵਾਯੂ ਵਿਕਾਰ ਤੋਂ ਹੰੁਦੀਆਂ ਹਨ |ਚੀਨੀ ਜ ਾਂਮਿਸ਼ਰੀ ਦਾ ਸ਼ਰਬਤ ਪੀਣ ਨਾਲ ਲਾਭ ਹੰੁਦਾ ਹੈ |ਦੰਦ ਹਿੱਲਣ’ਤੇ ਮੌਲਸਿਰੀ ਦੀ ਛਿੱਲ ਨਾਲ ਦਾਤਣ ਕਰੋ |ਦੰਦਾਂ ਦੇ ਹਿੱਲਣ ‘ਤੇ ਤਿਲ ਅਤੇ ਬਾਲਵਚ ਨੂੰ ਚਬਾਉਣ ਨਾਲ ਫਾਇਦਾ ਹੰੁਦਾ ਹੈ |

ਮਾਜੂਫਲ ਨੂੰ ਪੀਸ ਕੇ ਦੰਦਾਂ ‘ਤੇ ਮਲਣ ਨਾਲ ਖੂਨ ਆਉਣਾ ਬੰਦ ਹੋ ਜਾਂਦਾ ਹੈ ਅਤੇ ਦੰਦ ਮਜ਼ਬੂਤ ਹੰੁਦੇ ਹਨ ਜਾਂ ਸੁੱਕੇ ਧਨੀਏ ਦਾ ਚੂਰਨ 20 ਗ੍ਰਾਮ, ਗੁਲਾਬ ਦੇ ਸੁੱਕੇ ਫੁੱਲ 10 ਗ੍ਰਾਮ, ਚੰਦਨ ਦੇ ਬੂਰੇ ਦਾ 10 ਗ੍ਰਾਮ ਲੈ ਕੇ ਕੁੱਟ~ਪੀਸ ਕੇ ਛਾਣਕੇ ਰੱਖ ਲਓ | ਇਸ ਵਿਚ ਤਿੰਨ ਗ੍ਰਾਮ ਕਪੂਰ ਮਿਲਾ ਕੇ ਇਕ ਸ਼ੀਸ਼ੀ ਵਿਚ ਰੱਖ ਲਓ |ਇਸ ਮੰਜਨ ਦੀ ਮਾਲਿਸ਼ ਕਰਦੇ ਰਹਿਣ ਨਾਲ ਮਸੂੜਿਆਂ ਦਾ ਫੁੱਲਣਾ, ਦੰਦ ਾਂਦਾ ਹਿੱਲਣਾ, ਦੰਦਾਂ ਵਿੱਚ ਦਰਦ ਹੋਣਾ, ਖੂਨ ਨਿਕਲਣਾ ਆਦਿ ਬਿਮਾਰੀਆਂ ਠੀਕ ਹੋ ਜਾਂਦੀਆਂਹਨ |

ਸੱਚੀਆਂ ਗੱਲਾਂ

ਬੁੱਢਾ ਬੰਦਾਂ ਔਲਾਦ ਕੋਲੋਂ ਸੁੱਖ ਭਾਲਦਾ

ਕੰਨਾਂ ਦਾ ਮਰੀਜ਼ ਸਦਾ ਚੁੱਪ ਭਾਲਦਾ

ਬੱਕਰੀ ਕਦੇ ਨਹੀਂ ਬਰਸਾਤ ਮੰਗਦੀ

ਦੁੱਖ ਭਰੀ ਰਾਤ ਬੜੀ ਔਖੀ ਲੰਘਦੀ

ਔਰਤ ਨੂੰ ਪਤੀ ਦਾ ਪਿਆਰ ਚਾਹੀਦਾ

ਗਰੀਬ ਦਾ ਮਜ਼ਾਕ ਕਦੇ ਨਹੀਂ ਉਡਾਈ ਦਾ

ਪੁੱਤਰ ਜਵਾਨ ‘ਤੇ ਨਾ ਹੱਥ ਚੱਕੀਏ

ਦਿਲ ਵਾਲਾ ਭੇਦ ਨਾ ਕਿਸੇ ਨੂੰ ਦੱਸੀਏ

ਨਹਿਰ ਦੇ ਕਿਨਾਰੇ ਤੁਰੀਏ ਨਾ ਰਾਤ ਨੂੰ

ਮੰਦਾ ਚੰਗਾ ਬੋਲੋ ਨਾਫ਼ਕੀਰ ਸਾਧ ਨੂੰ

ਸਿੰਘਾਂ ਨਾਲ ਪੰਗਾ ਬੜਾ ਮਹਿੰਗਾ ਮਿੱਤਰੋ

ਥੰਮਣਵਾਲ ਚਾਂਦੀ ਸੱਚ ਕਹਿੰਦਾ ਮਿੱਤਰੋ

ਲਿਖਤ ਵੀਰ ਚਾਂਦੀ ਥੰਮਣਵਾਲੀਆ

ਖੁਸ਼ੀ ਮੇਰੇ ਗੁਰੂ ਜੀ ਦੀ ‘ਬਸ ਏਸੇ ਵਿੱਚ

ਖੰਡੇ ਬਾਟੇ ਵਾਲਾ ਹੋ ਜਾਵੇ ਹਰ ਇੱਕ ਸਿੱਖ

ਖੁਸ਼ੀ ਮੇਰੇ ਗੁਰੂ ਜੀ ਦੀ ‘ਬਸ ਏਸੇ ਵਿੱਚ

ਮਨ ਨੀਵਾਂ ਮੱਤ ਉੱਚੀ ਏ ਵਿਚਾਰਾਂ ਵਾਲਾ ਹੋ ਜਾਵੇ

ਪੱਕਾ ਨਿੱਤਨੇਮੀ ‘ਪੰਜ ਕਕਾਰਾਂ ਵਾਲਾ ਹੋ ਜਾਵੇ

ਉਪਰੋਂ ਦੀ ਸ੍ਰੀ ਸਾਹਿਬ ‘

ਵੱਖਰੀ ਹੀ ਦਿੱਖ

ਖੰਡੇ ਬਾਟੇ ਵਾਲਾ ਹੋ ਜਾਵੇ ਹਰ ਇੱਕ ਸਿੱਖ

ਖੁਸ਼ੀ ਮੇਰੇ ਗੁਰੂ ਜੀ ਦੀ ‘ਬਸ ਏਸੇ ਵਿੱਚ

ਪਿਤਾ ਗੁਰੂ ਗੋਬਿੰਦ ‘ਮਾਤਾ ਸਾਹਿਬ ਕੌਰ ਹੋਵੇ

ਗੁਰੂ ਗ੍ਰੰਥ ਸਾਹਿਬ ਬਿਨਾਂ ‘ਉਦਾ ਕੋਈ ਨਾ ਵੀ ਹੋਰ ਹੋਵੇ

ਦਿਲ ਸੇਵਾ ਅਤੇ ਨਾਮ

ਮਨ ਅਨੰਦਪੁਰ ਵਿੱਚ

ਖੰਡੇ ਬਾਟੇ ਵਾਲਾ ਹੋ ਜਾਵੇ ਹਰ ਇੱਕ ਸਿੱਖ

ਖੁਸ਼ੀ ਮੇਰੇ ਗੁਰੂ ਜੀ ਦੀ ‘ਬਸ ਏਸੇ ਵਿੱਚ

ਬਾਣੀ ਅਤੇ ਬਾਣੇ ਦਾ’ ਉਹਨੂੰ ਪੂਰਾ ਸਤਿਕਾਰ ਹੋਵੇ

ਖੁਸ਼ੀ ਗਮੀ ਵਿੱਚ ” ਉਹਨੂੰ ਚੇਤੇ ਕਰਤਾਰ ਹੋਵੇ

ਜੀਵਨ ਦੀ ਜਾਂਚ ਲਵੇ

ਗੁਰਬਾਣੀ ਵਿਚੋਂ ਸਿੱਖ

ਖੰਡੇ ਬਾਟੇ ਵਾਲਾ ਹੋ ਜਾਵੇ ਹਰ ਇੱਕ ਸਿੱਖ

ਖੁਸ਼ੀ ਮੇਰੇ ਗੁਰੂ ਜੀ ਦੀ ਬਸ ਏਸੇ ਵਿੱਚ

ਮਨਮੀਤ ਸਿੰਘ ਮਾਨ

           ਲਿਖਤ ਵੀਰ ~~ਮਨਮੀਤ ਸਿੰਘ ਮਾਨ 

समस्या का निवारण ही उससे दूर रहने का तरीका है

समस्या का निवारण ही उससे दूर रहने का तरीका है

एक बार अध्यापक कक्षा में बच्चों का पढ़ा रहे थे| उन्होनें एक ग्लास अपने हाथ में उठाया और बच्चों की ओर देखते हुए पूछा कि – इस गिलास का वजन कितना होगा?

बच्चों ने विभिन्न उत्तर दिए किसी ने कहा 50 ग्राम, किसी ने 100 ग्राम, किसी ने 150 ग्राम…

टीचर ने हंसकर कहा कि इसका सही वजन मुझे भी नहीं पता परंतु अगर मैं इस गिलास को 10 मिनट तक ऐसे ही हाथ में उठाए खड़ा रहूं तो क्या होगा? पीछे से किसी बच्चे की आवाज़ आई – सर कुछ भी नहीं होगा|

ठीक है, अगर मैं इस गिलास को 1 घंटे तक ऐसे ही उठा के रखूं तो क्या होगा? टीचर ने पूछा|

बच्चों ने कहा की श्रीमान आपके हाथ में दर्द होने लगेगा| अब आगे अध्यापक ने कहा – अच्छा अगर मैं इसे ऐसे ही 1 दिन तक उठाए खड़ा रहूं तो क्या होगा? फिर से टीचर ने पूछा|

बच्चों ने कहा कि श्रीमान आपका हाथ जड़ हो जाएगा, डॉक्टर के पास जाना पड़ेगा, यह कहते हुए पूरी क्लास हँसने लगी|

तब अध्यापक ने मुस्कुराते हुए बताया कि बच्चों जीवन में आने वाली अनेक समस्याएँ भी इसी गिलास की तरह हैं, जिनका वजन तो उतना ही रहता है लेकिन अगर ज़्यादा समय तक उनका निवारण ना किया जाए तो वह बहुत बड़ी परेशानी बनाकर सामने आती हैं|

जब भी हमारे सामने कोई समस्या आती है तो हम उसका हल खोजने की बजाय उससे जूझने में लग जाते हैं| कुछ देर तक तनाव में रहनेसे कोई फर्क नहीं पड़ता लेकिन कुछ घंटों बाद इस तनाव की वजह से आपके सर में दर्द होने लगेगा और अगर यह तनाव लगातार रहा तो आप डिप्रेशन का शिकार भी हो सकते हैं|

तो बच्चों इस समस्या के गिलास के बोझ को आराम से नीचे रख दें और समस्या के हल के बारे में सोचें अन्यथा यह समस्या आपको कई और नयी समस्याओं में डाल देगी|

अगर तुम समस्या को तुरंत हल नहीं करोगे तो बाद में पछताना पड़ेगा| मतलब, समस्या का निवारण ही उससे दूर रहने का तरीका है।

निर्दोष को सजा

निर्दोष को सजा

बहुत समय पहले हरिशंकर नाम का एक राजा था। उसके तीन पुत्र थे और अपने उन तीनों पुत्रों में से वह किसी एक पुत्र को राजगद्दी सौंपना चाहता था। पर किसे? राजा ने एक तरकीब निकाली और उसने तीनो पुत्रों को बुलाकर कहा – अगर तुम्हारे सामने कोई अपराधी खड़ा हो तो तुम उसे क्या सजा दोगे?

पहले राजकुमार ने कहा कि अपराधी को मौत की सजा दी जाए तो दूसरे ने कहा कि अपराधी को काल कोठरी में बंद कर दिया जाये। अब तीसरे राजकुमार की बारी थी। उसने कहा कि पिताजी सबसे पहले यह देख लिया जाये कि उसने गलती की भी है या नहीं।

इसके बाद उस राजकुमार ने एक कहानी सुनाई – किसी राज्य में राजा हुआ करता था, उसके पास एक सुन्दर सा तोता था| वह तोता बड़ा बुद्धिमान था, उसकी मीठी वाणी और बुद्धिमत्ता की वजह से राजा उससे बहुत खुश रहता था। एक दिन की बात है कि तोते ने राजा से कहा कि मैं अपने माता-पिता के पास जाना चाहता हूँ। वह जाने के लिए राजा से विनती करने लगा।

तब राजा ने उससे कहा कि ठीक है पर तुम्हें पांच दिनों में वापस आना होगा। वह तोता जंगल की ओर उड़ चला, अपने माता- पिता से जंगल में मिला और खूब खुश हुआ। ठीक पांच दिनों बाद जब वह वापस राजा के पास जा रहा था तब उसने एक सुन्दर सा उपहार राजा के लिए ले जाने का सोचा।

वह राजा के लिए अमृत फल ले जाना चाहता था। जब वह अमृत फल के लिए पर्वत पर पहुंचा तब तक रात हो चुकी थी। उसने फल को तोड़ा और रात वहीँ गुजारने का सोचा। वह सो रहा था कि तभी एक सांप आया और उस फल को खाना शुरू कर दिया। सांप के जहर से वह फल भी विषाक्त हो चुका था।

जब सुबह हुई तब तोता उड़कर राजा के पास पहुँच गया और कहा – राजन मैं आपके लिए अमृत फल लेकर आया हूँ। इस फल को खाने के बाद आप हमेशा के लिए जवान और अमर हो जायेंगे। तभी मंत्री ने कहा कि महाराज पहले देख लीजिए कि फल सही भी है कि नहीं ? राजा ने बात मान ली और फल में से एक टुकड़ा कुत्ते को खिलाया।

कुत्ता तड़प -तड़प कर मर गया। राजा बहुत क्रोधित हुआ और अपनी तलवार से तोते का सिर धड़ से अलग कर दिया। राजा ने वह फल बाहर फेंक दिया| कुछ समय बाद उसी जगह पर एक पेड़ उगा| राजा ने सख्त हिदायत दी कि कोई भी इस पेड़ का फल ना खाएं क्यूंकि राजा को लगता था कि यह अमृत फल विषाक्त होते हैं और तोते ने यही फल खिलाकर उसे मारने की कोशिश की थी।

एक दिन एक बूढ़ा आदमी उस पेड़ के नीचे विश्राम कर रहा था। उसने एक फल खाया और वह जवान हो गया क्यूंकि उस वृक्ष पर उगे हुए फल विषाक्त नहीं थे। जब इस बात का पता राजा को चला तो उसे बहुत ही पछतावा हुआ उसे अपनी करनी पर लज़्ज़ा हुई।

तीसरे राजकुमार के मुख से यह कहानी सुनकर राजा बहुत ही खुश हुआ और तीसरे राजकुमार को सही उत्तराधिकारी समझते हुए उसे ही अपने राज्य का राजा चुना।

इस कहानी से हमें यह सीख मिलती है कि किसी भी अपराधी को सजा देने से पहले यह देख लेना चाहिए कि उसकी गलती है भी या नहीं, कहीं भूलवश आप किसी निर्दोष को तो सजा देने नहीं जा रहे हैं। निरपराध को कतई सजा नहीं मिलनी चाहिए।

ਖੰਘ ਦਾ ਘਰੇਲੂ ਇਲਾਜ

ਸਾਰਾ ਦਿਨ ਖੰਘ ਕਰਕੇ ਮੰਨੋ ਜਿਵੇਂ ਜਾਨ ਹੀ ਚਲੀ ਜਾਂਦੀ ਹੋਵੇ। ਅਜਿਹੇ ‘ਚ ਲੋੜ ਹੁੰਦੀ ਹੈ ਕਿ ਤੁਸੀਂ ਕੁਝ ਅਜਿਹੀ ਚੀਜ਼ ਖਾਓ ਜੋ ਤੁਹਾਨੂੰ ਤੁਰੰਤ ਹੀ ਰਾਹਤ ਦਿਵਾ ਸਕੇ। ਖੰਘ ਦੂਰ ਕਰਨ ਲਈ ਕਫ ਸੀਰਪ ਵੈਸੇ ਤਾਂ ਬਹੁਤ ਹੀ ਅਸਰਦਾਰ ਹੁੰਦਾ ਹੈ ਪਰ ਉਨ੍ਹਾਂ ਦੇ ਕੁਝ ਸਾਈਡ ਇਫੈਕਟ ਵੀ ਹੁੰਦੇ ਹਨ ਜਿਵੇਂ ਕਿ ਚੱਕਰ, ਨੀਂਦ ਅਤੇ ਆਲਸ ਆਦਿ। ਸਰਦੀ ਜੁਕਾਮ ਤੋਂ ਰਾਹਤ ਪਾਉਣ ਲਈ ਪੁਰਾਣੇ ਜ਼ਮਾਨੇ ‘ਚ ਲੋਕ ਘਰੇਲੂ ਇਲਾਜ਼ ਦਾ ਸਹਾਰਾ ਲੈਂਦੇ ਸਨ। ਜੇਕਰ ਤੁਸੀਂ ਬਾਜ਼ਾਰ ਦੇ ਕਫ ਸੀਰਪ ਦੀ ਵਰਤੋਂ ਨਹੀਂ ਕਰਨਾ ਚਾਹੁੰਦੇ ਹੋ ਤਾਂ ਘਰ ‘ਤੇ ਹੀ ਕਫ ਸੀਰਪ ਤਿਆਰ ਕਰਕ ਸਕਦੇ ਹੋ। ਇਹ ਅਸਰਦਾਰ ਅਤੇ ਘੱਟ ਲਾਗਤ ‘ਚ ਬਣ ਜਾਂਦੇ ਹਨ।

ਆਓ ਜਾਣਦੇ ਹਾਂ ਕੁਝ ਅਸਰਦਾਰ ਘਰੇਲੂ ਕਫ ਸੀਰਪ ਬਣਾਉਣ ਦੀ ਵਿਧੀ

ਸ਼ਹਿਦ, ਨਾਰੀਅਲ ਤੇਲ ਅਤੇ ਨਿੰਬੂ:- ਇਕ ਕੌਲੀ ‘ਚ ਨਾਰੀਅਲ ਤੇਲ ਗਰਮ ਕਰੋ, ਫਿਰ ਉਸ ‘ਚ ਸ਼ਹਿਦ ਮਿਲਾਓ। ਇਸ ਮਿਸ਼ਰਨ ਨੂੰ ਆਪਣੀ ਚਾਹ ‘ਚ ਪਾ ਕੇ ਉੱਪਰ ਦੀ ਨਿੰਬੂ ਨਿਚੋੜੋ ਅਤੇ ਪੀਓ।

ਸ਼ਹਿਦ, ਪਿਆਜ਼ ਦਾ ਰੱਸ ਅਤੇ ਲਸਣ:- ਇਕ ਕੌਲੀ ‘ਚ ਥੋੜ੍ਹਾ ਜਿਹਾ ਪਿਆਜ ਦਾ ਰਸ ਗਰਮ ਕਰੋ ਫਿਰ ਅੱਗ ਬੰਦ ਕਰ ਦਿਓ। ਗਰਮ ਰਸ ‘ਚ ਲਸਣ ਦੀਆਂ ਕਲੀਆਂ ਪਾਓ। ਇਸ ਮਿਸ਼ਰਨ ਨੂੰ ਗਰਮ ਪਾਣੀ ‘ਚ ਰਵਾਓ ਅਤੇ ਉੱਪਰ ਇਕ ਚਮਚ ਸ਼ਹਿਦ ਦਾ ਪਾ ਕੇ ਪੀਓ।

ਬਰਾਊਨ ਸ਼ੂਗਰ ਅਤੇ ਗਰਮ ਪਾਣੀ:- ਇਕ ਕੱਪ ਪਾਣੀ ਉਬਾਲੋ, ਉਸ ‘ਚ 2 ਛੋਟੇ ਚਮਚ ਬਰਾਊਨ ਸ਼ੂਗਰ ਪਾਓ। ਜਦੋਂ ਇਹ ਠੰਡਾ ਹੋ ਜਾਵੇ ਤਾਂ ਪੀ ਲਓ।

ਅਦਰਕ, ਲਸਣ ਅਤੇ ਕਾਲੀ ਮਿਰਚ:- ਇਕ ਕੱਪ ਉਬਲਦੇ ਪਾਣੀ ‘ਚ ਅਦਰਕ, ਲਸਣ ਦੀਆਂ ਦੋ ਕਲੀਆਂ ਅਤੇ ਕਾਲੀ ਮਿਰਚ ਪਾ ਕੇ ਗਰਮ ਕਰੋ। ਇਸ ਨੂੰ ਦਿਨ ‘ਚ ਦੋ ਵਾਰ ਪੀਓ।

ਜੈਤੂਨ ਦਾ ਤੇਲ, ਕਾਲੀ ਮਿਰਚ, ਸ਼ਹਿਦ:- ਇਕ ਚਮਚ ਜੈਤੂਨ ਦਾ ਤੇਲ ਗਰਮ ਕਰੋ, ਉਸ ‘ਚ ਕਾਲੀ ਮਿਰਚ ਦੇ ਦਾਣੇ ਪਾਓ। ਜਦੋਂ ਮਿਸ਼ਰਨ ਠੰਡਾ ਹੋ ਜਾਵੇ ਤਾਂ ਉਸ ‘ਚ ਸ਼ਹਿਦ ਦਾ ਇਕ ਚਮਚ ਪਾ ਕੇ ਇਸ ਨੂੰ ਖਾਓ।

ਸ਼ਹਿਦ ਅਤੇ ਹਰਬਲ ਟੀ:-ਦਿਨ ‘ਚ ਦੋ ਵਾਰ ਹਰਬਲ ਟੀ ਅਤੇ ਉਸ ‘ਚ ਸ਼ਹਿਦ ਪਾ ਕੇ ਪੀਣ ਨਾਲ ਗਲੇ ਨੂੰ ਆਰਾਮ ਮਿਲਦਾ ਹੈ।

ਗਰਮ ਨਿੰਬੂ ਦਾ ਜੂਸ:- ਜੇਕਰ ਤੁਹਾਡਾ ਗਲਾ ਦਰਦ ਹੋ ਰਿਹਾ ਹੈ ਕਿ ਤਾਂ ਨਿੰਬੂ, ਗਰਮ ਪਾਣੀ ਮਿਕਸ ਕਰਕੇ ਪੀਓ। ਤੁਸੀਂ ਚਾਹੋ ਤਾਂ ਇਸ ‘ਚ ਥੋੜ੍ਹਾ ਸ਼ੱਕਰ ਜਾਂ ਨਮਕ ਪਾ ਸਕਦੇ ਹੋ।

ਗ੍ਰੀਨ ਟੀ ਅਤੇ ਸ਼ਹਿਦ:- ਗ੍ਰੀਨ ਟੀ ਨੂੰ ਸ਼ਹਿਦ ਦੇ ਨਾਲ ਪੀਣ ਨਾਲ ਛੇਤੀ ਲਾਭ ਮਿਲਦਾ ਹੈ।

ਨਮਕ, ਪਾਣੀ ਅਤੇ ਨਿੰਬੂ ਦਾ ਰਸ:- ਨਮਕ ਵਾਲਾ ਪਾਣੀ ਅਤੇ ਉਸ ‘ਚ ਨਿੰਬੂ ਦਾ ਰਸ ਪਾਓ। ਇਸ ਨੂੰ ਪੀਣ ਨਾਲ ਆਰਮ ਮਿਲੇਗਾ।

ਅਦਰਕ, ਲਸਣ ਅਤੇ ਸ਼ਹਿਦ:- ਘਰ ‘ਚ ਕਫ ਸੀਰਪ ਬਣਾਉਣ ਲਈ ਅਦਰਕ, ਲਸਣ ਅਤੇ ਸ਼ਹਿਦ ਮਿਕਸ ਕਰੋ। ਇਸ ਦਾ ਪੇਸਟ ਬਣਾਓ। ਇਸ ਨੂੰ ਚਾਹ ‘ਚ ਮਿਕਸ ਕਰ ਕੇ ਪੀ

दुनिया एक सराय है

दुनिया एक सराय है

एक राज्य में एक राजा रहता था जो बहुत घमंडी था । उसके घमंड के चलते आस पास के राज्य के राजाओं से भी उसके संबंध अच्छे नहीं थे । उसके घमंड की वजह से सारे राज्य के लोग उसकी बुराई करते थे । एक बार उस गाँव से एक साधु महात्मा गुजर रहे थे उन्होंने ने भी राजा के बारे में सुना और राजा को सबक सिखाने की सोची।

साधु तेजी से राजमहल की ओर गए और बिना प्रहरियों से पूछे सीधे अंदर चले गए । राजा ने देखा तो वो गुस्से में भर गया । राजा बोला – ये क्या उदण्डता है महात्मा जी, आप बिना किसी की आज्ञा के अंदर कैसे आ गए?

साधु ने विनम्रता से उत्तर दिया – मैं आज रात इस सराय में रुकना चाहता हूँ । राजा को ये बात बहुत बुरी लगी वो बोला -महात्मा जी ये मेरा राज महल है कोई सराय नहीं ,कहीं और जाइये ।

साधु ने कहा – हे राजा , तुमसे पहले ये राजमहल किसका था ? राजा – मेरे पिताजी का , साधु – तुम्हारे पिताजी से पहले ये किसका था ? राजा – मेरे दादाजी का ।

साधु ने मुस्करा कर कहा – हे राजा, जिस तरह लोग सराय में कुछ देर रहने के लिए आते है वैसे ही ये तुम्हारा राज महल भी है जो कुछ समय के लिए तुम्हारे दादाजी का था , फिर कुछ समय के लिए तुम्हारे पिताजी का था , अब कुछ समय के लिए तुम्हारा है ,कल किसी और का होगा|

ये राजमहल जिस पर तुम्हें इतना घमंड है ये एक सराय ही है जहाँ एक व्यक्ति कुछ समय के लिए आता है और फिर चला जाता है ।

साधु की बातों से राजा इतना प्रभावित हुआ कि सारा राजपाट ,मान सम्मान छोड़कर साधु के चरणों में गिर पड़ा और महात्मा जी से क्षमा मांगी और फिर कभी घमंड ना करने की शपथ ली ।